Punjabi status sad

Punjabi status sad or Punjabi status is basically a WhatsApp status, Quotes, and sad Shayari which was in the Punjabi language. Sad status is related to those people who are in true love.

Those are falling down in one-sided love they can share this status to their lover or on Whats App to show how much they love

Sad status is very heart touching and those who love and understand the Punjabi language can easily share it to the different social channels and update it on his status.

Punjabi status and love attitude status are very popular in the north region.

ਤੇਰਾ ਨਾਰਾਜ਼ ਹੋਣਾ ਵੀ ਠੀਕੈ ਸੱਜਣਾ ਮੈਂ ਖੁਦ ਤੋਂ ਹੀ ਖੁਸ਼ ਨਹੀਂ ਅੱਜ ਕੱਲ੍ਹ👏🏻🤐ਨਲੇ ਸਵਾਲਾਂ ਚ ਈ ਰਹਿ ਲੈਣ ਦੇ ਮੈਨੂੰ ਜਵਾਬਾਂ ਚ ਬਹੁਤ ਬੁਰਾ ਹਾਂ ਮੈ

punjabi sad status

ਦੂਰ ਰੱਖਿਆ ਆਪਣੇ ਤੋਂ ਸਾਨੂੰ ਜਨਾਬਾਂ ਨੇ ,, ਤਾਹੀਓਂ ਹਿੱਕ ਨਾਲ ਲਾਈਆਂ ਅਸੀ 🥃 ਸ਼ਰਾਬਾਂ ਨੇ ..

Punjabi love status

ਮੁਹੱਬਤ ਵੀ ਤਾਂ ਹੋਈ

ਪੂਰੇ ਕਹਿਰ ਦੀ ਹੋਈ ,,

ਭਾਵੇ ਹੱਕ ‘ਚ ਨਾ ਮੇਰੇ

ਹਵਾ ਤੇਰੇ ਸ਼ਹਿਰ ਦੀ ਹੋਈ ..

punjabi sad status

ਕੀ ਹੋਇਆ ਜੇ ਸੱਜਣ ਤੋੜ ਗਏ ਨੇ

ਹੰਜੂਆਂ ਦੇ ਵਿੱਚ ਰੋੜ ਗਏ ਨੇ

ਰੱਖ ਕਿਸੇ ਹੋਰ ਦੀ ਗਾਨੀ

ਛੱਲਾ ਸਾਡਾ ਮੋੜ ਗਏ ਨੇ

punjabi status video

ਕਦੀ ਵਕਤ ਮਿਲੇ ਤਾਂ ਆ ਜਾਵੀਂ,

ਤੈਨੂੰ ਦਿੱਲ ਦੇ ਜੱਖਮ ਦਿਖਾਵਾਂਗੇ,

ਇਹ ਤੇਰੇ ਨੇ ਜਾਂ ਵਕਤ ਨੇ ਦਿਤੇ,

ਬਹਿ ਕੇ ਹਿਸਾਬ ਜਿਹਾ ਲਾਵਾਂਗੇ,,,

status app

ਅਸੀਂ ਤਾਂ ਭਾਲਦੇ ਵਫਾ ਵਾਲੀ ਕੀਮਤ ਸੀ

ਪਰ ਸੱਜਣ ਸਾਡੇ ਮਤਲਬ ਤੱਕ ਸੀਮਤ ਸੀ

love status


ਮੁਸ਼ਕਿਲਾਂ ਤੋ ਭੱਜਣਾ ਤਾਂ ਮਿੱਤਰਾ ਅਸਾਨ ਹੁੰਦਾਂ

ਹਰ ਸਮੇ ਇੱਥੇ ਜਿੰਦਗੀ ਦਾ ਇਮਤਿਹਾਨ ਹੰਦਾਂ

ਡਰਨ ਵਾਲੇ ਨੂੰ ਕੁੱਝ ਨੀ ਮਿਲਦਾ ਜਿੰਦਗੀ ਚ

ਤੇ ਮੁਸੀਬਤਾਂ ਨਾਲ ਲੜਨ ਵਾਲੇ ਬੰਦੇ ਨੂੰ

ਆਪਣਾ ਮਨ ਚਾਹਿਆ ਮਕਾਮ ਮਿਲਦਾ….

sad shayari

I hope you love all these sad and love Punjabi status. You can also click here and enjoy punjabi whats app status as well. Please like, share and comment on our status.

Add a Comment

Your email address will not be published.